Breaking News
Home / ਤਾਜਾ ਜਾਣਕਾਰੀ / ਇੱਕ ਕਿਸਾਨ ਦੀ ਸਾਰੀ ਕਣਕ ਸੜਨ ਤੇ ਦੂਸਰਾ ਕਿਸਾਨ ਬਣਿਆ ਸਹਾਰਾ, ਇੰਨੇ ਕਿੱਲੇ ਖੜ੍ਹੀ ਕਣਕ ਦੇ ਦਿੱਤੀ ਦਾਨ..!

ਇੱਕ ਕਿਸਾਨ ਦੀ ਸਾਰੀ ਕਣਕ ਸੜਨ ਤੇ ਦੂਸਰਾ ਕਿਸਾਨ ਬਣਿਆ ਸਹਾਰਾ, ਇੰਨੇ ਕਿੱਲੇ ਖੜ੍ਹੀ ਕਣਕ ਦੇ ਦਿੱਤੀ ਦਾਨ..!

ਕਣਕਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਅਸੀ ਆਮ ਹੀ ਅਖਬਾਰਾਂ ਸ਼ੋਸ਼ਲ ਮੀਡੀਆ ਤੇ ਦੇਖ ਰਹੇ ਹਾਂ , ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਦਾ ਕੋਈ ਇੰਤਜਾਮ ਨਹੀਂ ਕੀਤਾ ਜਾ ਰਿਹਾ ਹੈ ਨਾਂ ਹੀ ਕਿਸਾਨ ਵੀਰਾਂ ਨੂੰ ਅੱਗ ਨਾਲ ਮੱਚ ਕੇ ਖਰਾਬ ਹੋਈ ਫਸਲ ਦੇ ਨੁਕਸਾਨ ਦੀ ਪੂਰਤੀ ਲਈ ਸਹੀ ਪੈਸੇ ਦਿੱਤੇ ਜਾ ਰਹੇ ਹਨ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।ਪਰ ਸ਼ੋਸ਼ਲ ਮੀਡੀਆ ਤੇ ਕੁੱਝ ਵੀਰ ਜਿਸ ਤਰ੍ਹਾਂ ਪੰਜਾਬ ਪੁਲਸ ਦਾ ਵੀਰ ਸੁਖਵਿੰਦਰ ਸਿੰਘ ਵਰਗੇ ਰੱਬੀ ਰੂਪ ਬੰਦੇ ਸ਼ੋਸ਼ਲ ਮੀਡੀਆ ਤੇ ਮੱਦਦ ਕਰ ਰਹੇ ਹਨ। ਜਿਨ੍ਹਾਂ ਦੇ ਇੱਕ ਵੀਡੀਓ ਪਾਉਣ ਨਾਲ ਗਰੀਬ ਪਰਿਵਾਰਾਂ ਕਿਸਾਨਾਂ ਦੀ ਮੱਦਦ ਹੋ ਰਹੀ ਹੈ।ਜਿਸ ਦਾ ਅਸਰ ਇੰਨਾ ਜਿਆਦਾ ਹੋਇਆ ਹੈ

ਕਿ ਬਾਹਰਲੇ ਮੁਲਕਾਂ ਚ ਵਸਦੇ ਪੰਜਾਬੀ ਭਾਈਚਾਰੇ ਵੀ ਕਿਸਾਨਾਂ ਦੀ ਮੱਦਦ ਲਈ ਪੈਸੇ ਭੇਜ ਰਿਹਾ ਹੈ। ਪਰ ਹੁਣ ਅਸੀ ਗੱਲ ਕਰਦੇ ਹਾਂ ਗੁਰਜੋਤ ਸਿੰਘ ਵੀਰ ਦੀ ਜਿਸ ਨੇ ਵੀਡੀਓ ਦੇਖਣ ਤੋਂ ਬਾਅਦ ਇੱਕ ਗਰੀਬ ਕਿਸਾਨ ਨੂੰ ਆਪਣੇ ਦੋ ਕਿੱਲੇ ਖੜੀ ਕਣਕ ਦਾਨ ਵਜੋਂ ਦੇ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਰ ਪਿੰਡ ਭਮਾਰਸੀ ਤੋੰ ਹੈ। ਇਸ ਦਾ ਨਾਮ ਗੁਰਜੋਤ ਸਿੰਘ ਗੁਰਮ ਹੈ , ਗੁਰਜੋਤ ਸਿੰਘ ਗੁਰਮ ਓਹ ਵੀਰ ਹੈ ਜਿਸਨੇ ਖੁੱਡੀ ਕਲਾਂ ਦੇ ਗਰੀਬ ਜੱਟ ਕਿਸਾਨ ਨੂੰ ਆਪਣੀ ਦੋ ਕਿੱਲੇ ਖੜੀ ਕਣਕ ਦੇ ਦਿੱਤੀ। ਖੁੱਡੀ ਕਲਾਂ ਦੇ ਓਸ ਪਰਿਵਾਰ ਦੀ ਕਣਕ ਅੱਗ ਨਾਲ ਮੱਚ ਗਈ ਸੀ।ਕਣਕਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਅਸੀ ਆਮ ਹੀ ਅਖਬਾਰਾਂ ਸ਼ੋਸ਼ਲ ਮੀਡੀਆ ਤੇ ਦੇਖ ਰਹੇ ਹਾਂ , ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਦਾ ਕੋਈ ਇੰਤਜਾਮ ਨਹੀਂ ਕੀਤਾ ਜਾ ਰਿਹਾ ਹੈ ਨਾਂ ਹੀ ਕਿਸਾਨ ਵੀਰਾਂ ਨੂੰ ਅੱਗ ਨਾਲ ਮੱਚ ਕੇ ਖਰਾਬ ਹੋਈ ਫਸਲ ਦੇ ਨੁਕਸਾਨ ਦੀ ਪੂਰਤੀ ਲਈ ਸਹੀ ਪੈਸੇ ਦਿੱਤੇ ਜਾ ਰਹੇ ਹਨ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।ਪਰ ਸ਼ੋਸ਼ਲ ਮੀਡੀਆ ਤੇ ਕੁੱਝ ਵੀਰ ਜਿਸ ਤਰ੍ਹਾਂ ਪੰਜਾਬ ਪੁਲਸ ਦਾ ਵੀਰ ਸੁਖਵਿੰਦਰ ਸਿੰਘ ਵਰਗੇ ਰੱਬੀ ਰੂਪ ਬੰਦੇ ਸ਼ੋਸ਼ਲ ਮੀਡੀਆ ਤੇ ਮੱਦਦ ਕਰ ਰਹੇ ਹਨ।

ਜਿਨ੍ਹਾਂ ਦੇ ਇੱਕ ਵੀਡੀਓ ਪਾਉਣ ਨਾਲ ਗਰੀਬ ਪਰਿਵਾਰਾਂ ਕਿਸਾਨਾਂ ਦੀ ਮੱਦਦ ਹੋ ਰਹੀ ਹੈ।ਜਿਸ ਦਾ ਅਸਰ ਇੰਨਾ ਜਿਆਦਾ ਹੋਇਆ ਹੈ ਕਿ ਬਾਹਰਲੇ ਮੁਲਕਾਂ ਚ ਵਸਦੇ ਪੰਜਾਬੀ ਭਾਈਚਾਰੇ ਵੀ ਕਿਸਾਨਾਂ ਦੀ ਮੱਦਦ ਲਈ ਪੈਸੇ ਭੇਜ ਰਿਹਾ ਹੈ। ਪਰ ਹੁਣ ਅਸੀ ਗੱਲ ਕਰਦੇ ਹਾਂ ਗੁਰਜੋਤ ਸਿੰਘ ਵੀਰ ਦੀ ਜਿਸ ਨੇ ਵੀਡੀਓ ਦੇਖਣ ਤੋਂ ਬਾਅਦ ਇੱਕ ਗਰੀਬ ਕਿਸਾਨ ਨੂੰ ਆਪਣੇ ਦੋ ਕਿੱਲੇ ਖੜੀ ਕਣਕ ਦਾਨ ਵਜੋਂ ਦੇ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਰ ਪਿੰਡ ਭਮਾਰਸੀ ਤੋੰ ਹੈ। ਇਸ ਦਾ ਨਾਮ ਗੁਰਜੋਤ ਸਿੰਘ ਗੁਰਮ ਹੈ , ਗੁਰਜੋਤ ਸਿੰਘ ਗੁਰਮ ਓਹ ਵੀਰ ਹੈ ਜਿਸਨੇ ਖੁੱਡੀ ਕਲਾਂ ਦੇ ਗਰੀਬ ਜੱਟ ਕਿਸਾਨ ਨੂੰ ਆਪਣੀ ਦੋ ਕਿੱਲੇ ਖੜੀ ਕਣਕ ਦੇ ਦਿੱਤੀ। ਖੁੱਡੀ ਕਲਾਂ ਦੇ ਓਸ ਪਰਿਵਾਰ ਦੀ ਕਣਕ ਅੱਗ ਨਾਲ ਮੱਚ ਗਈ ਸੀ।

About admin

Check Also

ਖੇਤਾਂ ਵਿੱਚ ਕੰਮ ਕਰਨ ਵਾਸਤੇ ਆਪਣਾ ਇਹ ਜ਼ਰੂਰੀ ਅੰਗ ਕਢਵਾ ਰਹੀਆਂ ਹਨ ਮਹਿਲਾਵਾਂ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਹਾਲ ਹੀ ਵਿੱਚ ਮਹਾਰਾਸ਼ਟਰ ਦੇ ਇੱਕ ਪਿੰਡ ਤੋਂ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ …