Breaking News
Home / ਤਾਜਾ ਜਾਣਕਾਰੀ / 45 ਸਾਲਾਂ ਤੱਕ ਜਮ੍ਹਾਂ ਕੀਤੇ ਗਏ ਸਿੱਕਿਆਂ ਨੂੰ ਲੈ ਕੇ ਬੈਂਕ ਪਹੁੰਚਿਆ ਇਹ ਆਦਮੀ, ਅੱਗੋਂ ਬੈਂਕ ਵਾਲਿਆਂ ਨੇ ਕਿਹਾ…!

45 ਸਾਲਾਂ ਤੱਕ ਜਮ੍ਹਾਂ ਕੀਤੇ ਗਏ ਸਿੱਕਿਆਂ ਨੂੰ ਲੈ ਕੇ ਬੈਂਕ ਪਹੁੰਚਿਆ ਇਹ ਆਦਮੀ, ਅੱਗੋਂ ਬੈਂਕ ਵਾਲਿਆਂ ਨੇ ਕਿਹਾ…!

ਅੱਜ ਅਸੀਂ ਤੁਹਾਨੂੰ ਅਜਿਹੇ ਇੱਕ ਬੰਦੇ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸਨੇ ਆਪ ਸਿੱਕੇ ਇਕੱਠੇ ਕਰਨ ਦਾ ਸ਼ੋਂਕ  ਨੂੰ ਕਦੇ ਨਹੀਂ ਮਰਨ ਦਿੱਤਾ ਇਸ ਬੰਦੇ ਵਿਚ ਸਿੱਕੇ ਜਮਾਂ ਕਰਨ ਦਾ ਸ਼ੋਂਕ ਇਸ ਕਦਰ ਸੀ ਕਿ ਇਸਨੇ ਲਗਾਤਾਰ 45 ਸਾਲਾਂ ਤੱਕ ਸਿੱਕੇ ਜਮਾ ਕੀਤੇ।

ਇਹਨਾਂ ਸਿੱਕਿਆਂ ਨੂੰ ਕਈ ਬੈਰਲਾਂ ਵਿਚ ਭਰ ਕੇ 45 ਸਾਲਾਂ ਤੱਕ ਰਖਿਆ ਜਿਸਦੇ ਬਾਅਦ ਇੱਕ ਦਿਨ ਇਸ ਵਿਅਕਤੀ ਨੇ ਇਹਨਾਂ ਨੂੰ ਬੈਂਕ ਵਿਚ ਜਮਾ ਕਰਨ ਦਾ ਫੈਸਲਾ ਲਿਆ। ਅਸੀਂ ਜਿਸ ਵਿਅਕਤੀ ਦੀ ਗੱਲ ਕਰ ਰਹੇ ਹਾਂ ਉਹ ਭਾਰਤ ਨਹੀਂ ਬਲਕਿ ਲੁਸਿਆਣਾ ਵਿਚ ਰਹਿਣ ਵਾਲਾ ਉਥੈ ਈਡਰਸ ਬਾਰੇ ਹੈ ਜੋ 45 ਸਾਲ ਦਾ ਹੈ,

ਇਹਨਾਂ ਨੇ ਸਭ ਤੋਂ ਪਹਿਲਾ ਤਾ ਆਪਣੇ ਇਸ ਅਨੋਖੇ ਅੰਦਾਜ ਨੂੰ ਬੈਂਕ ਵਿਚ ਜਮਾ ਕਰਨ ਦਾ ਫੈਸਲਾ ਲਿਆ ਉਹ ਸਿੱਕੇ ਇਕੱਠੇ ਕਰਦੇ ਕਰਦੇ 12 ਬੈਰਲਾਂ ਪੂਰੀ ਤਰ੍ਹਾਂ ਭਰ ਚੁੱਕਾ ਹੈ ਜਦੋ ਉਹ ਇਹਨਾਂ ਨੂੰ ਬੈਂਕ ਲੈ ਕੇ ਗਿਆ ਤਾ ਬੈਂਕ ਵਾਲਿਆਂ ਦੇ ਹੋਸ਼ ਉੱਡ ਗਏ।

ਜਦੋ ਅਉਥਾ ਏਡਰਸ ਨੇ ਬੈਂਕ ਨੂੰ ਇਹਨਾਂ ਸਿੱਕਿਆਂ ਨੂੰ ਕੈਸ਼ ਵਿਚ ਬਦਲਣ ਦੇ ਲਈ ਗਿਆ ਤਾ ਉਸ ਵੇਲੇ ਕਿਸਮਤ ਨਾਲ ਬੈਂਕ ਨੇ ਉਹਨਾਂ ਦੇ ਕੋਲ ਜਮਾ 45 ਸਾਲ ਪੁਰਾਣੀ ਸਾਰੀ ਕਰੰਸੀ ਐਸਪਟ ਕਰ ਲਈ, ਪਰ ਉਸਦੇ ਬਾਅਦ ਹੈਰਾਨੀ ਤਾ ਉਦੋਂ ਹੋਈ ਜਦ ਬੈਂਕ ਨੇ ਉਹਨਾਂ ਸਿੱਕਿਆਂ ਨੂੰ ਗਿਣਨਾ ਸ਼ੁਰੂ ਕੀਤਾ ਤਾ ਬੈਂਕ ਕਰਮਚਾਰੀਆਂ ਨੂੰ ਇਸ ਵਿਚ ਕਰੀਬ 5 ਘੰਟੇ ਦਾ ਸਮੇ ਲੱਗ ਗਿਆ।

ਜਮਾ ਕੀਤੀ ਹੋਈ ਰਾਸ਼ੀ ਦੀ ਕੀਮਤ ਸਾਹਮਣੇ ਆਈ ਤਾ ਬੈਂਕ ਕਰਮਚਾਰੀਆਂ ਦੇ ਵੀ ਹੋਸ਼ ਉੱਡ ਗਏ ਇਹ ਕਰੀਬ 3.5 ਲੱਖ ਰੁਪਏ ਸੀ। ਕਈ ਸਾਲਾਂ ਤੋਂ ਉਹ ਇਹ ਸਿੱਕੇ ਜਮਾ ਕਰ ਰਿਹਾ ਸੀ ਜਦ ਇਹਨਾਂ ਸਿੱਕਿਆਂ ਦੀ ਕੀਮਤ ਪਤਾ ਲੱਗੀ ਤਾ ਉਹ ਖੁਦ ਵੀ ਬੇਹੱਦ ਹੈਰਾਨ ਹੋਇਆ ਅਤੇ ਇੱਕ ਖੁਸ਼ੀ ਵੀ ਹੋਈ।

ਏਨੀ ਵੱਡੀ ਰਕਮ ਦੇ ਸਿੱਕੇ ਇਕੱਠੇ ਕਰ ਪਾਉਣਾ ਸੱਚ ਵਿਚ ਹੈਰਾਨ ਕਰਨ ਵਾਲੀ ਗੱਲ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਅਤੇ ਇਸ ਬੰਦੇ ਨੇ ਇਸ ਗੱਲ ਨੂੰ ਸੱਚ ਸਾਬਤ ਕਰ ਦਿਖਾਇਆ ਹੈ ।

About admin

Check Also

ਇੱਕ ਕਮਰਾ ਨਹੀਂ ਪੂਰੇ ਘਰ ਨੂੰ ਠੰਡਾ ਕਰ ਦਿੰਦਾ ਹੈ ਇਹ ਕੂਲਰ, ਹਰ ਕਮਰੇ ਵਿੱਚ ਲੱਗਣ ਵਾਲੇ AC ਜਾਂ ਕੂਲਰ ਦੇ ਬਚਾਉਦਾ ਹੈ ਪੈਸੇ

ਮਾਰਕਿਟ ਵਿੱਚ ਇੱਕ ਚੰਗੇ ਕੂਲਰ ਦੀ ਕੀਮਤ 8 ਤੋਂ 10 ਹਜਾਰ ਰੁਪਏ ਹੁੰਦੀ ਹੈ । …