Breaking News
Home / ਤਾਜਾ ਜਾਣਕਾਰੀ (page 2)

ਤਾਜਾ ਜਾਣਕਾਰੀ

ਕਣਕ ਦੀ 15 ਏਕੜ ਫਸਲ ਸੜ੍ਹ ਕੇ ਹੋਈ ਸੁਆਹ, ਕਿਸਾਨਾਂ ਦਾ ਰੋ-ਰੋ ਹੋਇਆ ਬੁਰਾ ਹਾਲ..

ਮੋਗਾ ਦੇ ਨਜ਼ਦੀਕ ਪਿੰਡ ਚੂਹੜਚੱਕ ਵਿਖੇ ਬਿਜਲੀ ਦੇ ਖੰਭੇ ਤੋਂ ਸ਼ਾਟ ਸਰਕਟ ਤੋਂ ਡਿੱਗੀ ਅੱਗ ਦੀ ਚਿੰਗਾਰੀ ਕਾਰਨ ਖੇਤਾਂ ‘ਚ ਕਣਕ ਦੀ ਖੜੀ ਫਸਲ ਨੂ ਅੱਗ ਲੱਗ ਗਈ। ਜਿਸ ਨਾਲ ਸੁਖਜਿੰਦਰ ਸਿੰਘ ਵਾਸੀ ਸੱਦਾ ਸਿੰਘ ਵਾਲਾ ਦੀ 10 ਏਕੜ, ਗੁਰਪੀਤ ਸਿੰਘ ਦੀ 2 ਏਕੜ, ਮਨਜੀਤ ਸਿੰਘ ਪਿੰਡ ੳਮਰੀਆਣਾ ਦੇ ਕਿਸਾਨ …

Read More »

ਸਾਡੇ ਦੇਸ਼ ਦਾ ਸਭ ਤੋਂ ਮਹਿੰਗਾ ਹੋਟਲ ਜਿੱਥੇ ਇੱਕ ਰਾਤ ਬਿਤਾਉਣ ਦੇ ਲੱਗਦੇ ਹਨ 6 ਲੱਖ..!

ਜਿਵੇ ਕਿ ਹੁਣ ਗਰਮੀਆਂ ਦੀਆ ਛੁੱਟੀਆਂ ਆ ਰਹੀਆਂ ਹਨ ਅਤੇ ਲੋਕ ਕਿਤੇ ਨਾ ਕਿਤੇ ਘੁੰਮਣ ਜਾਂਦੇ ਹਨ ਫਿਰ ਰਾਤ ਗੁਜਾਰਨ ਦੇ ਲਈ ਹੋਟਲ ਦੀ ਜ਼ਰੂਰਤ ਹੁੰਦੀ ਹੈ ਜਦਕਿ ਅੱਜਕੱਲ ਦੇ ਹੋਟਲ ਬਹੁਤ ਮਹਿੰਗੇ ਹੁੰਦੇ ਹਨ ਪਰ ਉਹਨਾਂ ਵਿਚ ਤੁਹਾਨੂੰ ਪਹਿਲਾ ਦੇ ਮੁਕਾਬਲੇ ਵਧੀਆ ਸੁਵਧਾਵਾ ਵੀ ਦਿੱਤੀਆਂ ਜਾਂਦੀਆਂ ਹਨ ਇਸ ਲਈ …

Read More »

ਹੁਣੇ ਲਗੇ ਲਾਸ਼ਾਂ ਦੇ ਢੇਰ 52 ਮੌਕੇ ਤੇ ਮਰੇ ਕਈ ਜਖਮੀ, ਹੋਇਆ..!

ਧਮਾਕਿਆਂ ਵਿੱਚ ਘੱਟੋ-ਘੱਟ 52 ਲੋਕ ਮਾਰੇ ਗਏ ਹਨ ਅਤੇ 500 ਜ਼ਖ਼ਮੀ ਹੋਏ ਹਨ। ਪੰਜ ਥਾਵਾਂ ‘ਤੇ ਹੋਏ ਧਮਾਕਿਆਂ ਦੀ ਹਾਲੇ ਤਕ ਕਿਸੇ ਵੀ ਦਹਿਸ਼ਤੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਕੋਲੰਬੋ: ਈਸਾਈ ਧਰਮ ਦੇ ਪ੍ਰਸਿੱਧ ਤਿਓਹਾਰ ਈਸਟਰ ਮੌਕੇ ਸ੍ਰੀਲੰਕਾ ਵਿੱਚ ਲੜੀਵਾਰ ਧਮਾਕੇ ਹੋਣ ਦੀ ਖ਼ਬਰ ਹੈ। ਇਨ੍ਹਾਂ ਧਮਾਕਿਆਂ ਵਿੱਚ ਘੱਟੋ-ਘੱਟ …

Read More »

ਕੈਨੇਡਾ ਵਿੱਚ ਅਸਾਨੀ ਨਾਲ ਮਿਲ ਜਾਂਦੀ ਹੈ ਬਰਥ ਸਿਟੀਜ਼ਨਸ਼ਿਪ, ਕੀ ਹੈ ਇਹ ਕਾਨੂੰਨ..!

ਮੌਜੂਦਾ ਸਮੇਂ ਕੈਨੇਡਾ ਦੇ ਕਾਨੂੰਨ ਮੁਤਾਬਕ, ਉਸ ਦੀ ਸਰਜ਼ਮੀਨ ‘ਤੇ ਜਨਮ ਲੈਣ ਵਾਲੇ ਕਿਸੇ ਦੇ ਵੀ ਬੱਚੇ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ, ਭਾਵੇਂ ਕਿ ਬੱਚੇ ਦੇ ਮਾਤਾ-ਪਿਤਾ ਕੈਨੇਡਾ ਦੇ ਨਾਗਰਿਕ ਨਾ ਹੋਣ। ਹਾਲਾਂਕਿ ਕੈਨੇਡਾ ‘ਚ ਵੀ ਇਸ ਕਾਨੂੰਨ ‘ਤੇ ਕਈ ਵਾਰ ਬਹਿਸ ਹੋਈ ਹੈ। ਕੁਝ ਰਾਜਨੀਤਕ ਅਤੇ ਸਿਟੀਜ਼ਨਸ ਇਸ ਨੂੰ …

Read More »

ਭਗਵੰਤ ਮਾਨ ਪਹਿਲੀ ਵਾਰ ਜੱਸੀ ਜਸਰਾਜ (ਪਾਵੇ ਵਾਲੇ) ਖਿਲਾਫ ਖੁੱਲ੍ਹ ਕੇ ਬੋਲੇ

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸੰਗਰੂਰ ਤੋਂ ਉਮੀਦਵਾਰ ਜੱਸੀ ਜਸਰਾਜ ਵਲੋਂ ਕੀਤੇ ਗਏ ਸ਼ਬਦੀ ਹਮਲੇ ਦਾ ਭਗਵੰਤ ਮਾਨ ਨੇ ਤਿੱਖਾ ਜਵਾਬ ਦਿੱਤਾ ਹੈ। ਮਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜੱਸੀ ਜਸਰਾਜ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਮਾਨ ਨੇ ਕਿਹਾ ਕਿ ਸੰਗਰੂਰ ਤੋਂ ਉਹ ਨਹੀਂ ਸਗੋਂ ਲੋਕ ਚੋਣਾਂ ਲੜ ਰਹੇ …

Read More »

ਮੂਲ ਮੰਤਰ ਦੇ ਜਾਪ ‘ਤੇ ਕੀਤਾ ਡਾਂਸ…ਵੀਡੀਓ

ਮੂਲ ਮੰਤਰ ਗੁਰਬਾਣੀ ਦਾ ਮੂਲ ਅਧਾਰ ਹੈ। ਇਹ ਗੁਰੂ ਨਾਨਕ ਦੇਵ ਦਾ ਪਹਿਲਾ ਕਲਾਮ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਫ਼ੇ ’ਤੇ ਜਪੁਜੀ ਸਾਹਿਬ ਤਹਿਤ ਦਰਜ ਹੈ। “”ਰਾਸ਼ਟਰਪਤੀ ਦੀ ਹਾਜ਼ਰੀ ‘ ਚ ਮੂਲ ਮੰਤਰ ਦੇ ਜਾਪ ‘ਤੇ ਕੀਤਾ ਡਾਂਸ.ਇਹ ਵੀਡੀਓ ਭਾਰਤ ਦੇ ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸਰਕਾਰੀ ਫੇਸਬੁੱਕ …

Read More »

ਸਰਕਾਰ ਨੇ ਦਿੱਤਾ ਆਮ ਲੋਕਾਂ ਨੂੰ ਵੱਡਾ ਝਟਕਾ, ਵਧੇ ਗੈਸ ਸਿਲੰਡਰ ਦੇ ਰੇਟ..!

ਵਿੱਤੀ ਸਾਲ 2019-20 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਆਰਥਕ ਜੀਵਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਣਗੇ। ਤੁਹਾਡੇ ਘਰ ਦਾ ਬਜਟ ਵਧ ਸਕਦਾ ਹੈ ਕਿਉਂਕਿ ਰਸੋਈ ਗੈਸ ਮਹਿੰਗੀ ਹੋ ਰਹੀ ਹੈ। ਇਸ ਦੇ ਨਾਲ ਹੀ ਜਨਤਕ ਵੰਡ ਪ੍ਰਣਾਲੀ ਤਹਿਤ ਵੇਚੇ ਜਾਣ ਵਾਲੇ ਮਿੱਟੀ ਦੇ ਤੇਲ ਦੀ ਕੀਮਤ …

Read More »

ਕਾਂਗਰਸ ਨੇ ਲਈ ਵਾਅਦਿਆਂ ਦੀ ਝੜੀ, ਜਾਣੋ ਜੇ ਜਿੱਤ ਗਏ ਤਾਂ ਕੀ ਕੁਝ ਮਿਲੇਗਾ ਕਿਸਾਨਾਂ ਨੂੰ..!

ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਕਾਂਗਰਸ ਦੇ ਮੈਨੀਫੈਸਟੋ ਦੀ ਖ਼ਾਸ ਗੱਲ ਗਰੀਬਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਵਾਲੀ ਸਕੀਮ ਹੈ। ਕਾਂਗਰਸ ਨੇ ਆਪਣੇ ਮੈਨੀਫੈਸਟੋ ਨੂੰ ‘ਜਨ ਆਵਾਜ਼’ ਦਾ ਨਾਂ ਦਿੱਤਾ ਹੈ। ਗਰੀਬੀ ‘ਤੇ ਵਾਰ, 72 ਹਜ਼ਾਰ : ਰਾਹੁਲ ਗਾਂਧੀ ਨੇ …

Read More »

ਜਾਣੋ ਕਿਵੇਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਉਣ ਬਦਲੇ ਕਿਸਾਨਾਂ ਨੂੰ ਲੱਗ ਰਿਹਾ ਹੈ ਦੁੱਗਣਾ ਰਗੜਾ..!

 ਕਿਸਾਨਾਂ ਨੂੰ ਆਪਣੀਆਂ ਵਾਹੀਯੋਗ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਉਣ ਬਦਲੇ ਮਾਲ ਵਿਭਾਗ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਅਜਿਹਾ ਸੂਬਾ ਸਰਕਾਰ ਵੱਲੋਂ ਕੰਪਿਊਟਰਾਈਜ਼ਡ (ਡਿਜ਼ੀਟਲ) ਮਸ਼ੀਨਾਂ ਉਪਲੱਭਧ ਨਾ ਕਰਵਾਏ ਜਾਣ ਕਾਰਨ ਹੋ ਰਿਹਾ ਹੈ।ਕਿਸਾਨਾਂ ਨੂੰ ਇੱਕ ਪਾਸੇ ਵਧੀਆਂ ਹੋਈਆਂ ਮੋਟੀਆਂ ਫ਼ੀਸਾਂ ਤਾਰਨੀਆਂ ਪੈ ਰਹੀਆਂ ਹਨ ਜਦੋਂ ਕਿ ਦੂਜੇ ਪਾਸੇ ਮਸ਼ੀਨਾਂ ਦਾ …

Read More »

ਅਮਰੀਕਾ ਭੇਜਣ ਦਾ ਲਾਲਚ ਦੇ ਏਜੇਂਟ ਨੇ ਕੀਤਾ ਧੋਖਾ…!

ਵਿਦੇਸ਼ਾਂ ‘ਚ ਜਾ ਕੇ ਕਮਾਈਆਂ ਕਰਨ ਦਾ ਸੁਪਨਾ ਕਿਸੇ ਲਈ ਸੁਪਨਾ ਹੀ ਰਹਿ ਜਾਂਦਾ ਹੈ। ਇਸ ਦੇ ਪਿੱਛੇ ਦਾ ਕਾਰਨ ਗਲਤ ਟਰੈਵਲ ਏਜੰਟਾਂ ਦੇ ਚੁੰਗਲ ‘ਚ ਫਸ ਜਾਣਾ, ਜਿਸ ਕਰ ਕੇ ਖੂਨ-ਪਸੀਨੇ ਨਾਲ ਕੀਤੀ ਕਮਾਈ ਵੀ ਖੂਹ ‘ਚ ਪੈ ਜਾਂਦੀ ਹੈ। ਕੁਝ ਅਜਿਹਾ ਹੀ ਵਾਪਰਿਆ ਲੁਧਿਆਣੇ ਦੇ ਬਸਤੀ ਜੋਧੇਵਾਲ ‘ਚ …

Read More »