Breaking News
Home / ਤਾਜਾ ਜਾਣਕਾਰੀ (page 4)

ਤਾਜਾ ਜਾਣਕਾਰੀ

ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ “ਜਿੰਦਾ” ਤੇ ਸ਼ਹੀਦ ਭਾਈ ਸੁਖਦੇਵ ਸਿੰਘ“ਸੁੱਖਾ” ਦੇ ਸ਼ਹੀਦੀ ਦਿਹਾੜੇ ਤੇ ਲੱਖ ਲੱਖ ਪ੍ਰਣਾਮ

ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੁਰਾਤਨ ਸਿੱਖ ਇਤਿਹਾਸ ਦੀਆਂ ਲੀਹਾਂ ਤੇ ਚਲਦਿਆਂ , ਅਦੁੱਤੀ ਕਰਨਾਮੇ ਕਰਦਿਆਂ ਹੋਇਆ। ਸ੍ਰੀ ਦਰਬਾਰ ਸਾਹਿਬ ਉਪੱਰ ਹਮਲਾਵਾਰ ਭਾਰਤੀ ਫੌਜਾਂ ਦੀ ਕਮਾਂਡ ਕਰਨ ਵਾਲੇ ਜਨਰਲ ਵੈਦਿਆ ਨੂੰ ਖਾਲਸਾਈ ਰਵਾਇਤਾਂ ਮੁਤਾਬਕ ਸ਼ਜਾ ਦੇ ਕੇ ਜਿਥੇ ਖਾਲਸਾਈ ਇਤਿਹਾਸ ਨੂੰ ਰੋਸ਼ਨਾਇਆ …

Read More »

ਇਹੋ ਜਿਹੇ ਚੰਗੇ ਗੀਤ ਬਹੁਤ ਘੱਟ ਸੁਨਣ ਨੂੰ ਮਿਲ ਦੇ ਹਨ…!

ਸਮਾਜ ਦੇ ਦਰਪਣ ਦਾ ਕੰਮ ਕਰਦੇ ਹਨ, ਜਿਸ ਤਰ੍ਹਾਂ ਦੇ ਗੀਤ ਕਿਸੇ ਸਮਾਜ ਵਿੱਚ ਗਾਏ ਜਾਣਗੇ ਉਸ ਤਰ੍ਹਾਂ ਦੀ ਉਥੋਂ ਦੀ ਨੌਜਵਾਨ ਪੀੜ੍ਹੀ ਹੋਵੇਗੀ। ਕਿਉਂਕਿ ਗੀਤ-ਸੰਗੀਤ ਮਨੁੱਖੀ ਜੀਵਨ ‘ਤੇ ਚੰਗਾ ਜਾ ਮਾੜਾ ਪ੍ਰਭਾਵ ਪਾਉਂਦੇ ਹਨ। ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਸਮਾਜ ਨੂੰ ਸਹੀ ਸੇਧ ਦੇਣ ਵਾਸਤੇ ਚੰਗੇ ਗੀਤਾ …

Read More »

“ਲੋਕੀ ਜਹਾਜ਼ ਤੇ ਜਾਂਦੇ ਇਹ ਵੀਰ ਸਾਈਕਲ ਤੇ ਅਮਰੀਕਾ ਪਹੁੰਚ ਗਿਆ…!

ਪੰਜਾਬੀ ਟਰੱਕ ਡਰਾਈਵਰ ਨੇ ਰੋਡ ਤੇ ਇੰਡੀਆ ਦਾ ਝੰਡਾ ਲਗਾ ਸਾਈਕਲ ਦੇਖਿਆ ਤਾ ਉਸ ਤੋਂ ਰੁਕੇ ਬਿਨਾ ਅਗੇ ਜਾਇਆ ਨਹੀਂ ਗਿਆ| ਟਰੱਕ ਰੋਕ ਕੇ ਜਦੋ ਉਸੇਂ ਇਸ ਬੰਦੇ ਤੋਂ ਪੁੱਛਿਆ ਤਾ ਪਤਾ ਲਗਾ ੨੦੧੬ ਵਿਚ ਸ਼ੁਰੂ ਕੀਤੀ ਸੀ ਇੰਡੀਆ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ ਤੇ ਅੱਜ ਤਕਰੀਬਨ ਦੋ ਸਾਲ …

Read More »

ਮੁਸਲਮਾਨ ਵੀਰ ਦੇ ਬਰਗਾੜੀ ਜਾਣ ਵਾਲਿਆਂ ਬਾਰੇ ਵਿਚਾਰ ”ਜੀਅ ਓ ਸ਼ੇਰਾ ਦਿਲ ਖੁਸ਼ ਕਰਤਾ..!

ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਹੈ ਕਿ ਕੋਟਕਪੂਰਾ ਤੋਂ ਨਿਕਲਣ ਵਾਲਾ ਰੋਸ ਮਾਰਚ ਇਤਿਹਾਸਕ ਹੋਵੇਗਾ।ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੋਟਕਪੂਰਾ ਪਹੁੰਚਣ ਲਈ ਕਿਸੇ ਨੂੰ ਵੀ ਗੱਡੀਆਂ ਜਾਂ ਵਹੀਕਲਾਂ ਦੇ ਇੰਤਜ਼ਾਮ ਕਰਕੇ ਨਹੀਂ ਦਿੱਤਾ ਹੈਅਤੇ ਲੋਕ ਆਪ ਕੋਟਕਪੂਰਾ ‘ਚ ਪਹੁੰਚ …

Read More »

ਹੁਣ ਇਹ ਪ੍ਰਧਾਨ ਵੀ ਛੱਡ ਗਿਐ ਪਾਰਟੀ…?

ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੀ ਸਥਾਪਨਾ ਦੇ 98ਵੇਂ ਸਾਲ ਵਿਚ ਅੰਦਰੂਨੀ ਅਤੇ ਬਾਹਰੀ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ। ਸਾਲ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਅਤੇ ਪੰਜਾਬ ਦੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਪਾਰਟੀ ਵਿਚ …

Read More »

ਤਾਜ਼ਾ ਰਿਪੋਰਟ ਕਬਜ਼ੇ ਨੂੰ ਲੈ ਕੇ ਕਿਵੇਂ ਚੱਲੀਆਂ ਗੋਲੀਆਂ ਤੇ ਆਪਸ ਵਿੱਚ ਭਿੜੇ…!! (Video)

ਇੱਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਮੱਲਾਂਵਾਲਾ ਚ ਅੱਜ ਸਵੇਰੇ ਸਰਕਾਰੀ ਪਸ਼ੂ ਹਸਪਤਾਲ ਦੀ ਜ਼ਮੀਨ ਤੇ ਨਾਜ਼ਾਇਜ਼ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਕਰਕੇ ਪੰਜ ਜਣੇ ਜਖ਼ਮੀ ਹੋ ਗਏ । ਇਹ ਘਟਨਾ ਥਾਣੇ ਤੋਂ ਮਹਿਜ ਪੰਜਾਹ ਮੀਟਰ ਦੀ ਦੂਰੀ ਤੇ ਵਾਪਰੀ । ਸਥਿਤੀ ਤੇ ਕਾਬੂ …

Read More »

ਪਰਾਲੀ ਨੂ੍ੰ ਅੱਗ ਲਾਉਣ ਵਾਲੇ ਮਾਮਲੇ ‘ਚ ਗਿਰਾਵਰੀ ਆਏ ਪਟਵਾਰੀ ਨੂੰ ਲੋਕਾਂ ਨੇ ਬਣਾਇਆ ਬੰਧਕ

ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਖੇਤਾਂ ਦੀ ਗਿਰਦਾਵਰੀ ਕਰਨ ਦੇ ਲਈ ਆਏ ਪਟਵਾਰੀ ਅਤੇ ਉਸਦੇ ਸਾਥੀ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ। ਮੌਕੇ ਉੱਤੇ ਭਾਰੀ ਸੰਖਿਆ ਵਿੱਚ ਕਿਸਾਨ ਮੌਜੂਦ ਸਨ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੋਈ ਪ੍ਰਸ਼ਸਨਿਕ …

Read More »

ਬਰਗਾੜੀ ਕਾਂਡ: ਬਾਦਲ ਪਿਓ-ਪੁੱਤ ‘ਤੇ ਦਰਜ ਮਾਮਲੇ ਦੀ ਸੁਣਵਾਈ ਅੱਜ…!

ਬਰਗਾੜੀ ਕਾਂਡ ਸਬੰਧੀ ਸਮਾਜਿਕ ਜਾਗ੍ਰਿਤੀ ਫਰੰਟ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਿਰੁੱਧ ਅਦਾਲਤ ਵਿੱਚ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਸੀ। ਸੰਸਥਾ ਵੱਲੋਂ ਦੋਵਾਂ ਵਿਰੁੱਧ ਧਾਰਾ 304, 307, 295 ਤੇ 34 ਤਹਿਤ ਮੁਕੱਦਮਾ ਚਲਾਇਆ ਜਾਣ ਦੀ ਅਪੀਲ ਕੀਤੀ ਗਈ। ਮਾਮਲਾ ਜਥੇਬੰਦੀ ਦੇ …

Read More »

ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਰੇਟ, ਜਾਣੋ..!

ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਸ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਬਾਅਦ ਵੀ ਕੀਮਤਾ ਵਿੱਚ ਵਾਧੇ ਦਾ ਦਸਤੂਰ ਜਾਰੀ ਹੈ। ਅੱਜ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ 23 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ‘ਚ 29 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ਵਿਚ ਪੈਟਰੋਲ 82.26 ਪੈਸੇ …

Read More »

ਬਰਗਾੜੀ ਵਿਖੇ ਲੋਕਾਂ ਦੇ ਇਸ ਜਨ ਸੈਲਾਬ ਦੀ ਵੀਡੀਓ ਦੇਖ ਕਹੋਗੇ ਸਾਡੀ ਕੌਮ ਹਲੇ ਜਾਗਦੀ ਏ…!

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨ ਫਿਰ ਫਿਸਲ ਗਈ। ਐਤਵਾਰ ਨੂੰ ਪਟਿਆਲਾ ਰੈਲੀ ਵਿਚ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਮੇਰੇ ਪਿਤਾ ਸਮਾਨ ਬਾਦਲ ਸਾਹਬ’ ਕਹਿ ਕੇ ਸੰਬੋਧਨ ਕੀਤਾ। ਸੁਖਬੀਰ ਬਾਦਲ ਨੇ ਆਪਣਾ ਭਾਸ਼ਣ ਸ਼ੁਰੂ ਕਰਨ …

Read More »