Breaking News
Home / ਤਾਜਾ ਜਾਣਕਾਰੀ (page 5)

ਤਾਜਾ ਜਾਣਕਾਰੀ

ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ‘ਤੇ ਵੇਖੋ ਕਿਵੇਂ ਪੰਗਾ ਪੈ ਗਿਆ ?

ਇਸ ਵੇਲੇ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਖੇਤਾਂ ਦੀ ਗਿਰਦਾਵਰੀ ਕਰਨ ਦੇ ਲਈ ਆਏ ਪਟਵਾਰੀ ਅਤੇ ਉਸਦੇ ਸਾਥੀ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ। ਮੌਕੇ ਉੱਤੇ ਭਾਰੀ …

Read More »

ਬਰਗਾੜੀ ਰੋਸ ਮਾਰਚ ਨੇ ਰੋਲੀਆਂ ਰੈਲੀਆਂ | ਦੇਖੋ ਵੀਡੀਓ ਅਤੇ ਦੱਬਕੇ ਅੱਗੇ ਸ਼ੇਅਰ ਕਰਦਿਓ…

ਬਰਗਾੜੀ ਰੋਸ ਮਾਰਚ ਨੇ ਰੋਲੀਆਂ ਰੈਲੀਆਂ | ਦੇਖੋ ਵੀਡੀਓ ਅਤੇ ਦੱਬਕੇ ਅੱਗੇ ਸ਼ੇਅਰ ਕਰਦਿਓ…ਇਸ ਨੂੰ ਕਹਿੰਦੇ ਨੇ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਦੇਖੋ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਬਰਗਾੜੀ ਮੋਰਚਾ ਬਰਗਾੜੀ ਦਾ ਇਕੱਠ ਜੋ ਆਪਣੇ ਬਲ-ਬੂਤੇ, ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ, ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਸੱਚ ਤੇ ਪਹਿਰਾ ਦੇਣ …

Read More »

ਸਰਪੰਚ ਬਣਨ ਦੇ ਚਾਹਵਾਨਾਂ ਲਈ ਬੁਰੀ ਖ਼ਬਰ ਸਰਕਾਰ ਕਰਨ ਲਗੀ ਵੱਡਾ ਐਲਾਨ…!

ਪੰਜਾਬ ਸਰਕਾਰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਸਾੜਨ ਤੋਂ ਕਿਸਾਨ ਨੂੰ ਰੋਕਣ ਲਈ ਕਈ ਸਖਤ ਕਦਮ ਉਠਾ ਰਹੀ ਹੈ ਤੇ ਇਸ ਫੈਸਲੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਾਰਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪੰਚਾਇਤੀ ਰਾਜ ਐਕਟ ਵਿੱਚ ਸੋਧ ਕਰਕੇ ਚੋਣ ਲੜਨ ਤੋਂ ਅਯੋਗ ਠਹਿਰਾਉਣ ਬਾਰੇ ਸੋਚ ਰਹੀ …

Read More »

ਦਰਬਾਰ ਸਾਹਿਬ ਦਾ ਨਾਂਅ ਲੈ ਕੇ ਕਮਰਾ ਕਿਰਾਏ ‘ਤੇ ਲੈਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ

ਬੀਤੀ ਰਾਤ ਸ਼ਹਿਰ ਦੇ ਜੀ.ਟੀ.ਰੋਡ ‘ਤੇ ਪੈਂਦੇ ਟੱਚ ਰੈਸਟੋਰੈਂਟ ‘ਚ ਭਿਆਨਕ ਅੱਗ ਲੱਗਣ ਕਾਰਨ ਰੈਸਟੋਰੈਂਟ ‘ਚ ਠਹਿਰੇ ਲੜਕੇ-ਲੜਕੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਰੈਸਟੋਰੈਂਟ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅਗ ਇਨੀਂ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਸ ਨੇ ਬਹੁਤ ਹੀ ਤੇਜ਼ੀ …

Read More »

ਜਨਮ ਦਿਨ ਮਨਾ ਕੇ ਆ ਰਹੇ ਨੌਜਵਾਨਾਂ & ਤੇ ਵਰ੍ਹਾਈਆਂ ਗੋਲੀਆਂ…!

ਫਿਰੋਜ਼ਪੁਰ ‘ਚ ਦੇਰ ਰਾਤ ਜਗਸੀਰ ਸਿੰਘ ਨਾਮੀ ਵਿਅਕਤੀ ਦੀ ਜਨਮ ਦਿਨ ਦੀ ਪਾਰਟੀ ਮਨਾ ਕੇ ਆ ਰਹੇ ਨੌਜਵਾਨਾਂ ‘ਤੇ ਗੈਂਗਸਟਰ ਵਿੱਕੀ ਸੈਮੁਅਲ ਨੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਨੌਜਵਾਨ ਸਵਿਫਟ ਗੱਡੀ ‘ਚ ਸਵਾਰ ਸਨ, ਜਿਸ ਦੌਰਾਨ ਵਿੱਕੀ …

Read More »

ਰੈਲੀ ਦੌਰਾਨ ਸੁਖਬੀਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਪਿਤਾ ਸਮਾਨ…!

ਸੁਖਬੀਰ ਬਾਦਲ ਨੇ ਇਕ ਵਾਰ ਫਿਰ ਵੱਡੇ ਬਾਦਲ ਨੂੰ ਦਸਿਆ ‘ਪਿਤਾ ਸਮਾਨ ਬਜ਼ੁਰਗ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਜ਼ੁਬਾਨ ਸਟੇਜ ‘ਤੇ ਇਕ ਵਾਰ ਫਿਸਲ ਗਈ ਹੈ। ਦਰਅਸਲ ਪਟਿਆਲਾ ਵਿਖੇ ਜਬਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਆਪਣੇ ਪਿਤਾ) ਨੂੰ ਪਿਤਾ …

Read More »

ਸਸਕਾਰ ਕਰਨ ਸਮੇ ਸਿਵਿਆਂ ਚ ਹੋਇਆ ਧਮਾਕਾ ਬੁਰੀ ਤਰਾਂ ਝੁਲਸੇ ਪੰਜ ਜਾਣੇ…!

ਜ਼ਿਲ੍ਹੇ ਦੇ ਪਿੰਡ ਮਹੇਸਰੀ ਵਿੱਚ ਅੰਤਿਮ ਸਸਕਾਰ ਦੌਰਾਨ ਸ਼ਮਸ਼ਾਨ ਘਾਟ ‘ਚ ਹਾਦਸਾ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਪੰਜ ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਜ਼ਖ਼ਮੀ ਹੋਏ ਅੱਠ ਸਾਲਾ ਬੱਚੇ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ …

Read More »

ਲੋਕਾਂ ਦੇ ਕੋਟਕਪੂਰਾ ਚ ਭਾਰੀ ਇਕੱਠ ਚ ਪੰਜਾਬ ਸਰਕਾਰ ਨੂੰ 15 ਦਿਨ ਦਾ ਦਿੱਤਾ ਅਲਟੀਮੇਟਮ ਪਾਸ ਕੀਤੇ ਇਹ ਮਤੇ

ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਹੈ ਕਿ ਕੋਟਕਪੂਰਾ ਤੋਂ ਨਿਕਲਣ ਵਾਲਾ ਰੋਸ ਮਾਰਚ ਇਤਿਹਾਸਕ ਹੋਵੇਗਾ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੋਟਕਪੂਰਾ ਪਹੁੰਚਣ ਲਈ ਕਿਸੇ ਨੂੰ ਵੀ ਗੱਡੀਆਂ ਜਾਂ ਵਹੀਕਲਾਂ ਦੇ ਇੰਤਜ਼ਾਮ ਕਰਕੇ ਨਹੀਂ ਦਿੱਤਾ ਹੈ ਅਤੇ ਲੋਕ ਆਪ ਕੋਟਕਪੂਰਾ …

Read More »

ਸੁਖਬੀਰ ਬਾਦਲ ਦੀ ਫਿਰ ਫਿਸਲੀ ਜ਼ੁਬਾਨ, ਜਾਣੋ ਪਿਤਾ ਬਾਰੇ ਕੀ ਕਿਹਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕੈਪਟਨ ਦੇ ਗੜ੍ਹ ਪਟਿਆਲਾ ਵਿਖੇ ਜਬਰ ਵਿਰੋਧੀ ਰੈਲੀ ਕੀਤੀ  । ਇਹ ਰੈਲੀ ਪਟਿਆਲਾ-ਸੰਗਰੂਰ ਰੋਡ ‘ਤੇ ਪਿੰਡ ਮਹਿਮਦਪੁਰ ‘ਚ ਕੀਤੀ ਗਈ ।ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ …

Read More »

ਹਰਿਆਣੇ ਦੇ ਠੇਕਿਆਂ ਤੇ ਲਾਈਆਂ ਕਾਂਗਰਸੀਆਂ ਨੇ ਰੈਲੀ ਤੋੰ ਬਾਅਦ ਰੌਣਕਾਂ

ਸੂਬੇ ਭਰ ਵਿੱਚ ਅੱਜ ਰੈਲੀਆਂ ਦਾ ਦੰਗਲ ਜਾਰੀ ਰਿਹਾ। ਪਾਰਟੀਆਂ ਨੇ ਇੱਕ-ਦੂਜੇ ਖ਼ਿਲਾਫ਼ ਖੂਬ ਦੂਸ਼ਣਬਾਜ਼ੀ ਕੀਤੀ ਪਰ ਕਾਂਗਰਸ ਦੀ ਕਿੱਲਿਆਂਵਾਲੀ ਰੈਲੀ ਬਾਅਦ ਖ਼ਾਸ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਦਿਨ ਭਰ ਦੀ ਥਕਾਨ ਉਤਾਰਨ ਲਈ ਇਕੱਠ ਨੇ ਠੇਕਿਆਂ ‘ਤੇ ਜਾ ਰੌਣਕਾਂ ਲਾਈਆਂ। ਕਿੱਲਿਆਂਵਾਲੀ ਵਿੱਚ ਕਾਂਗਰਸ ਦੀ ਰੈਲੀ ਵਿੱਚ ਪੰਜਾਬ ਭਰ ਤੋਂ …

Read More »